safemanitoba.com
ਦੇ ਪੰਜਾਬੀ ਸੈਕਸ਼ਨ ਵਿੱਚ ਤੁਹਾਡਾ ਜੀ ਆਇਆ ਨੂੰ!
ਸਾਡਾ
ਉਦੇਸ਼ ਮੈਨੀਟੋਬਾ ਵਿੱਚ ਸੁਰੱਖਿਆ ਅਤੇ ਸਿਹਤ ਦਾ ਇੱਕ ਆਚਾਰ ਉਸਾਰਨਾਂ ਅਤੇ ਕੰਮ ਦੇ ਸਥਾਨ ‘ਤੇ
ਸੱਟਾਂ ਅਤੇ ਬੀਮਾਰੀਆਂ ਨੂੰ ਰੋਕਣਾ ਹੈ। ਹਰ ਕੋਈ ਕੰਮ ਨਾਲ ਸੰਬੰਧਿਤ ਸੱਟਾਂ ਅਤੇ ਬੀਮਾਰੀਆਂ ਨੂੰ
ਰੋਕਣ ਵਿੱਚ ਇੱਕ ਭੂਮੀਕਾ ਅਦਾ ਕਰਦਾ ਹੈ – ਇਸੇ ਲਈ ਅਸੀਂ ਪੰਜਾਬੀ ਵਿੱਚ ਸਰੋਤ ਬਣਾਏ ਹਨ।